ਮੁੱਢਲੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਬਿਜਨਸ ਕੋਰਸਪੋਂਡੈਂਟ ਦੀ ਅਸਾਮੀ ਲਈ ਇਸ਼ਤਿਹਾਰ|
ਲਾਭਪਾਤਰੀ
ਵਿਅਕਤੀਗਤ, ਸੋਲ ਪ੍ਰੋਪ., ਫਰਮ, ਕੋਪ. ਸੁਸਾਇਟੀਆਂ ਜਾਂ ਕੰਪਨੀ।
ਮਕਸਦ
ਕਾਰੋਬਾਰ ਦੀ ਕਾਰਜਸ਼ੀਲ ਪੂੰਜੀ ਦੀ ਲੋੜ ਨੂੰ ਪੂਰਾ ਕਰਨ ਲਈ।
ਲੋਨ ਸੀਮਾ
25 ਲੱਖ
ਮੁੜ-ਭੁਗਤਾਨ ਦੀ ਮਿਆਦ
ਸਾਲਾਨਾ ਆਧਾਰ 'ਤੇ ਨਵਿਆਉਣਯੋਗ.
ਕੋਲਟਰਲ ਸੁਰੱਖਿਆ
ਰਕਮ ਦੇ 150% ਦੇ ਮੁੱਲ ਲਈ ਅਚੱਲ ਸੰਪਤੀਆਂ।